Headline Express
Top Menu
Home
Contact Us
Main Menu
होम
देश विदेश
पंजाब
दोआबा
कपूरथला
जालंधर
नवांशहर
होशियारपुर
माझा
अमृतसर
गुरदासपुर
तरनतारन
बटाला
मालवा
खन्ना
पटियाला
फ़रीदकोट
फ़िरोज़पुर
बठिंडा
मनोरंजन
राष्ट्रीय
विज्ञान
स्पोर्ट्स
एजुकेशन
Sign in / Join
Login
Welcome! Login in to your account
Lost your password?
Lost Password
Back to login
Home
Contact Us
Headline Express
होम
देश विदेश
पंजाब
दोआबा
कपूरथला
जालंधर
नवांशहर
होशियारपुर
माझा
अमृतसर
गुरदासपुर
तरनतारन
बटाला
मालवा
खन्ना
पटियाला
फ़रीदकोट
फ़िरोज़पुर
बठिंडा
मनोरंजन
राष्ट्रीय
विज्ञान
स्पोर्ट्स
एजुकेशन
शिवसेना समाजवादी ने किया पार्टी का विस्तार,नए पदों पर की नियुक्तियां
अध्यापकों से अपराधियों जैसा व्यवहार क्यों
क्या इंडक्शन इस्तेमाल करना सुरक्षित है? हालिया इंडक्शन ब्लास्ट की घटना के बाद जानिए सही तरीका
निजी अस्पताल पर किडनी निकालने का आरोप, परिजनों का जमकर हंगामा…बोले, सिर में चोट फिर पेट का आपरेशन क्यों ?
चीनी सीसीटीवी कैमरों का इस्तेमाल कर पाकिस्तान को लाइव फुटेज भेजने वाले दो आईएसआई समर्थित जासूसी मॉड्यूल का भंडाफोड़; तीन गिरफ्तार
जालंधर
पंजाब
Home
›
पंजाब
›
दोआबा
›
जालंधर
›
*👉🏻 ਵਿਜੀਲੈਂਸ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਪੁਲਿਸ ਮੁਲਾਜ਼ਮਾਂ ਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ* *👉🏻 ਜਲੰਧਰ ਸੀਆਈਏ ਦਾ ਏਐਸਆਈ ਵੀ ਗਿਰਫ਼ਤਾਰ, ਪੜ੍ਹੋ ਪੂਰੀ ਖ਼ਬਰ ਸਿਰਫ਼ ਹੈਡਲਾਈਨ ਐਕਪਰੇਸ ਤੇ 👇🏻*
*👉🏻 ਵਿਜੀਲੈਂਸ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਪੁਲਿਸ ਮੁਲਾਜ਼ਮਾਂ ਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ* *👉🏻 ਜਲੰਧਰ ਸੀਆਈਏ ਦਾ ਏਐਸਆਈ ਵੀ ਗਿਰਫ਼ਤਾਰ, ਪੜ੍ਹੋ ਪੂਰੀ ਖ਼ਬਰ ਸਿਰਫ਼ ਹੈਡਲਾਈਨ ਐਕਪਰੇਸ ਤੇ 👇🏻*
By
Headline Admin
November 14, 2022
353
0
Share:
ਜਲੰਧਰ/ਚੰਡੀਗੜ੍ਹ, 14 ਅਕਤੂਬਰ 2022-(ਪ੍ਰਦੀਪ ਭੱਲਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ‘ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਮੁਹਿੰਮ ਦੌਰਾਨ ਥਾਣਾ ਸਦਰ ਨਕੋਦਰ, ਜਿਲਾ ਜਲੰਧਰ ਦੇ ਐਸਐਚਓ ਵਜੋਂ ਤਾਇਨਾਤ ਰਹੇ ਸਬ-ਇੰਸਪੈਕਟਰ ਬਿਸਮਨ ਸਿੰਘ, ਸੀ.ਆਈ.ਏ.ਜਲੰਧਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਨੂੰ ਹਰਜਿੰਦਰ ਕੁਮਾਰ ਵਾਸੀ ਪਿੰਡ ਰਾਮਪੁਰ ਠੋਡਾ, ਜ਼ਿਲ੍ਹਾ ਰੂਪਨਗਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਸਬ-ਇੰਸਪੈਕਟਰ ਬਿਸਮਨ ਸਿੰਘ ਨੇ ਐਸਐਚਓ ਹੁੰਦਿਆਂ ਉਸ ਦੇ ਭਰਾ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਟਰੱਕ ਸਮੇਤ ਗੱਡੀ ਵਿੱਚ ਭੁੱਕੀ ਦੀ ਬਰਾਮਦਗੀ ਦਿਖਾ ਕੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਸਬੰਧਤ ਐਸਐਚਓ ਬਿਸਮਨ ਸਿੰਘ ਨੇ ਉਸ ਵੇਲੇ ਏਐਸਆਈ ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਰਾਹੀਂ ਉਸਦੇ ਭਰਾ ਅਤੇ ਸ੍ਰੀਨਗਰ ਤੋਂ ਲੱਦਿਆ ਹੋਇਆ ਉਸਦਾ ਟਰੱਕ ਛੁਡਾਉਣ ਲਈ 11,00,000 ਰੁਪਏ ਪਹਿਲਾਂ ਹੀ ਕਿਸ਼ਤਾਂ ਵਿੱਚ ਹਾਸਲ ਕਰ ਲਏ ਹਨ। ਉਸਨੇ ਦੋਸ਼ ਲਾਇਆ ਕਿ ਮੁਲਜ਼ਮ ਸਬ-ਇੰਸਪੈਕਟਰ ਬੇਸ਼ੱਕ ਪੁਲਿਸ ਲਾਈਨ ਜਲੰਧਰ ਵਿਖੇ ਬਦਲ ਚੁੱਕਾ ਹੈ ਪਰ ਉਹ ਆਪਣੇ ਉਪਰੋਕਤ ਦੋ ਵਿਚੋਲਿਆਂ ਰਾਹੀਂ ਇਸ ਪੁਲੀਸ ਕੇਸ ਵਿੱਚ ਉਸ ਦੀ ਮੱਦਦ ਕਰਨ ਲਈ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ। ਇਸ ਸ਼ਿਕਾਇਤ ਦੇ ਤੱਥਾਂ ਅਤੇ ਪ੍ਰਾਪਤ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਪਰੋਕਤ ਸਬ-ਇੰਸਪੈਕਟਰ ਬਿਸਮਾਨ ਸਿੰਘ, ਏ.ਐਸ.ਆਈ ਰੇਸ਼ਮ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਾਰੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਹੋਰ ਅੱਗੇ ਜਾਂਚ ਚੱਲ ਰਹੀ ਹੈ।
Previous Article
अपराधियों को पसंद हैं पुलिस के हथियार,पढ़े ...
Next Article
बिना बेहोश किए ही महिलाओं का कर ...
0
Shares
0
+
0
0
0
0
Headline Admin
Related articles
More from author
जालंधर
*👉🏻 कर्फ्यू के दौरान खोल रखी थी दुकान और महंगे दाम में बेच रहा था सामान, चढ़ा पुलिस के हत्थे* ...
April 9, 2020
By
Headline Admin
जालंधर
*👉🏻 जालंधर की फैक्ट्री में सुबह 4 बजे लगी आग, लाखों का नुकसान, दमकल विभाग की 20 से ज्यादा गाड़ियों ...
November 11, 2021
By
Headline Admin
पंजाब
*👉🏻 लूटपाट करने वाले गिरोह के तीन सदस्य काबू, एक पिस्तौल, 10 कारतूस, 3,24,500 की नकदी व मोटरसाइकिल बरामद* ...
September 30, 2019
By
Headline Admin
जालंधर
*👉🏻 अवैध कॉलोनियों पर चला पीला पंजा*
January 5, 2019
By
Headline Admin
जालंधर
*👉🏻 शार्ट सर्कट से दुकान में लगी आग, सारा सामान जलकर राख*
December 14, 2018
By
Headline Admin
पंजाब
*👉🏻 थाना तीन के क्षेत्र में कुछ मिनटों में दो वारदातें*
July 3, 2017
By
Headline Admin
0
You may interested
पंजाब
*👉🏻 वार्ड नं 52 के सशक्त दावेदार अंकुश हांडा उर्फ चेतन हांडा को मिल रहा भारी जन समर्थन
Uncategorized
कपूरथला
जालंधर
नवांशहर
पंजाब
होशियारपुर
*👉🏻 बिजली विभाग ने फिर बिजली चोरों पर कसा शिकंजा,चेकिंग दौरान किया 52.82 लाख रुपये का जुर्माना* *👉🏻 जालंधर,कपूरथला,होशियारपुर और नवां शहर में की चेकिंग* *👉🏻 इस खबर संबंधी पूरी जानकारी हासिल करने के लिए नीचे दिए गए हैडलाइन एक्सप्रेस के लिंक को क्लिक करें 👇🏻*
जालंधर
*👉🏻 भोगपुर के नजदीक i20 सवार जालंधर के चार युवकों का हुआ एक्सीडेंट दो की मौत*
error:
Content is protected !!