Headline Express
Top Menu
Home
Contact Us
Main Menu
होम
देश विदेश
पंजाब
दोआबा
कपूरथला
जालंधर
नवांशहर
होशियारपुर
माझा
अमृतसर
गुरदासपुर
तरनतारन
बटाला
मालवा
खन्ना
पटियाला
फ़रीदकोट
फ़िरोज़पुर
बठिंडा
मनोरंजन
राष्ट्रीय
विज्ञान
स्पोर्ट्स
एजुकेशन
Sign in / Join
Login
Welcome! Login in to your account
Lost your password?
Lost Password
Back to login
Home
Contact Us
Headline Express
होम
देश विदेश
पंजाब
दोआबा
कपूरथला
जालंधर
नवांशहर
होशियारपुर
माझा
अमृतसर
गुरदासपुर
तरनतारन
बटाला
मालवा
खन्ना
पटियाला
फ़रीदकोट
फ़िरोज़पुर
बठिंडा
मनोरंजन
राष्ट्रीय
विज्ञान
स्पोर्ट्स
एजुकेशन
क्या इंडक्शन इस्तेमाल करना सुरक्षित है? हालिया इंडक्शन ब्लास्ट की घटना के बाद जानिए सही तरीका
निजी अस्पताल पर किडनी निकालने का आरोप, परिजनों का जमकर हंगामा…बोले, सिर में चोट फिर पेट का आपरेशन क्यों ?
चीनी सीसीटीवी कैमरों का इस्तेमाल कर पाकिस्तान को लाइव फुटेज भेजने वाले दो आईएसआई समर्थित जासूसी मॉड्यूल का भंडाफोड़; तीन गिरफ्तार
नशीली शराब बेचने वालों पर हो बुलडोजर कारवाई-राजेश रिंकू
जालंधर पुलिस पर लूट और कब्जे के आरोप: घर में घुसकर तोड़फोड़, एक साल तक रखा कब्जा-मानवाधिकार आयोग सख्त
कपूरथला
जालंधर
पंजाब
Home
›
पंजाब
›
दोआबा
›
कपूरथला
›
*👉🏻 5,000 ਰੁਪਏ ਰਿਸ਼ਵਤ ਲੈਣ ਵਾਲਾ ਏ.ਐਸ.ਆਈ.ਚੜਿਆ ਵਿਜੀਲੈਂਸ ਬਿਊਰੋ ਦੇ ਅੜਿੱਕੇ* *👉🏻 ਪੜ੍ਹੋ ਪੂਰੀ ਖ਼ਬਰ ਸਿਰਫ਼ HEADLINE EXPRESS ਤੇ👇🏻*
*👉🏻 5,000 ਰੁਪਏ ਰਿਸ਼ਵਤ ਲੈਣ ਵਾਲਾ ਏ.ਐਸ.ਆਈ.ਚੜਿਆ ਵਿਜੀਲੈਂਸ ਬਿਊਰੋ ਦੇ ਅੜਿੱਕੇ* *👉🏻 ਪੜ੍ਹੋ ਪੂਰੀ ਖ਼ਬਰ ਸਿਰਫ਼ HEADLINE EXPRESS ਤੇ👇🏻*
By
Headline Admin
December 15, 2022
317
0
Share:
ਜਲੰਧਰ/ਚੰਡੀਗੜ੍ਹ, 15 ਦਸੰਬਰ 2022-(ਪ੍ਰਦੀਪ ਭੱਲਾ)-ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਲਖਵਿੰਦਰ ਸਿੰਘ (899/ਕਪੂਰਥਲਾ) ਨੂੰ 5,000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਵਤਾਰ ਸਿੰਘ ਵਾਸੀ ਪਿੰਡ ਆਕਾਲਾ, ਭੁਲੱਥ ਨੇ ਦੋਸ਼ ਲਗਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸਦੇ ਲੜਕੇ ਬਾਰੇ ਪੁਲਿਸ ਸਟੇਸ਼ਨ ਵਿਖੇ ਦਰਜ ਸ਼ਿਕਾਇਤ ‘ਤੇ ਕਾਰਵਾਈ ਕਰਨ ਬਦਲੇ 5,000 ਰੁਪਏ ਰਿਸ਼ਵਤ ਦੀ ਲਈ ਹੈ। ਉਹ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ ਲਈ ਰਿਸ਼ਵਤ ਵਜੋਂ ਹੋਰ ਪੈਸੇ ਮੰਗ ਰਿਹਾ ਸੀ ਅਤੇ ਸ਼ਿਕਾਇਤਕਰਤਾ ਨੇ ਇਸ ਸਬੰਧੀ ਹੋਈ ਗੱਲਬਾਤ ਵੀ ਰਿਕਾਰਡ ਕਰ ਲਈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਮੰਗਣ ਅਤੇ ਲੈਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਉਪਰੰਤ ਉਕਤ ਪੁਲਿਸ ਅਧਿਕਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਏ.ਐਸ.ਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Previous Article
GST इंटेलीजेंस की तरफ से इत्र कारोबारी ...
Next Article
*👉🏻 तरनतारन पुलिस थाने पर आरपीजी अटैक ...
0
Shares
0
+
0
0
0
0
Headline Admin
Related articles
More from author
जालंधर
पंजाब
*👉🏻 जालंधर की अदालतों में तीन दिन नहीं होगा काम,पढ़ें क्यों* *👉🏻 इस खबर संबंधी पूरी जानकारी हासिल करने ...
August 22, 2019
By
Headline Admin
कपूरथला
जालंधर
दोआबा
पंजाब
*👉🏻 यूनाइटेड मीडिया क्लब द्वारा करवाए जा रहे पहले वार्षिक समागम संबंधी की गई मीटिंग* *👉🏻 क्लब का विस्तार करते ...
September 1, 2021
By
Headline Admin
जालंधर
पंजाब
और तपेगा पंजाब, प्रचंड गर्मी,मौसम विभाग ने आने वाले चार दिन के लिए पंजाब के 10 जिलों में जारी किया ...
May 25, 2024
By
Headline Admin
जालंधर
*👉🏻 शहर में नकली सेहत अधिकारी और नकली निगम कर्मियों का गिरोह सक्रिय* *👉🏻 खाने-पीने के सामान की रेहड़ी ...
April 11, 2019
By
Headline Admin
जालंधर
*👉🏻 व्हाट्सएप्प पर वॉइस मैसेज के जरिये लोगों को ठगने का निकाला तरीका* *👉🏻 पाकिस्तान के नंबर से वॉइस ...
June 30, 2018
By
Headline Admin
जालंधर
*👉🏻 लूटपाट करने वाले दो काबू, दो मोबाइल और एक्टिवा बरामद* *👉🏻 इस खबर संबंधी पूरी जानकारी हासिल करने ...
November 21, 2019
By
Headline Admin
0
You may interested
पंजाब
*👉🏻 दोआबा चौक के पास ढाबे की आड़ में हो रहा है अवैध निर्माण* *👉🏻 पहले भाजपा अब कांग्रेसी कर रहे अवैध निर्माण, निगम बना हुआ है अनजान*
जालंधर
*👉🏻 ਜਲੰਧਰ ਔਰਤਾਂ ਲਈ ਸੁਰੱਖਿਅਤ ਸ਼ਹਿਰ ਬਣਨ ਵੱਲ ਵਧਿਆ, ਪਿਛਲੇ ਦੋ ਮਹੀਨਿਆਂ ਦੌਰਾਨ ਚੇਨ ਸਨੈਚਿੰਗ ਦੇ ਕੇਸਾਂ ਵਿੱਚ ਆਈ ਕਮੀ* *👉🏻 ਸੀ.ਪੀ ਨੇ ਇਸ ਨੂੰ ਜਲੰਧਰ ਨੂੰ ਅਪਰਾਧ ਮੁਕਤ ਬਣਾਉਣ ਵੱਲ ਛੋਟੀ ਜਿਹੀ ਪੁਲਾਂਘ ਦੱਸਿਆ*
खन्ना
पंजाब
तेज रफ्तार ट्रक ने बाइक सवार दंपत्ति को मारी टक्कर, महिला की मौके पर ही मौत
error:
Content is protected !!