Headline Express
Top Menu
Home
Contact Us
Main Menu
होम
देश विदेश
पंजाब
दोआबा
कपूरथला
जालंधर
नवांशहर
होशियारपुर
माझा
अमृतसर
गुरदासपुर
तरनतारन
बटाला
मालवा
खन्ना
पटियाला
फ़रीदकोट
फ़िरोज़पुर
बठिंडा
मनोरंजन
राष्ट्रीय
विज्ञान
स्पोर्ट्स
एजुकेशन
Sign in / Join
Login
Welcome! Login in to your account
Lost your password?
Lost Password
Back to login
Home
Contact Us
Headline Express
होम
देश विदेश
पंजाब
दोआबा
कपूरथला
जालंधर
नवांशहर
होशियारपुर
माझा
अमृतसर
गुरदासपुर
तरनतारन
बटाला
मालवा
खन्ना
पटियाला
फ़रीदकोट
फ़िरोज़पुर
बठिंडा
मनोरंजन
राष्ट्रीय
विज्ञान
स्पोर्ट्स
एजुकेशन
क्या इंडक्शन इस्तेमाल करना सुरक्षित है? हालिया इंडक्शन ब्लास्ट की घटना के बाद जानिए सही तरीका
निजी अस्पताल पर किडनी निकालने का आरोप, परिजनों का जमकर हंगामा…बोले, सिर में चोट फिर पेट का आपरेशन क्यों ?
चीनी सीसीटीवी कैमरों का इस्तेमाल कर पाकिस्तान को लाइव फुटेज भेजने वाले दो आईएसआई समर्थित जासूसी मॉड्यूल का भंडाफोड़; तीन गिरफ्तार
नशीली शराब बेचने वालों पर हो बुलडोजर कारवाई-राजेश रिंकू
जालंधर पुलिस पर लूट और कब्जे के आरोप: घर में घुसकर तोड़फोड़, एक साल तक रखा कब्जा-मानवाधिकार आयोग सख्त
जालंधर
Home
›
पंजाब
›
दोआबा
›
जालंधर
›
*👉🏻 ਡਿਪਟੀ ਕਮਿਸ਼ਨਰ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪਟਾਕੇ ਚਲਾਉਣ ਸਬੰਧੀ ਆਦੇਸ਼ ਜਾਰੀ 👇🏻*
*👉🏻 ਡਿਪਟੀ ਕਮਿਸ਼ਨਰ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪਟਾਕੇ ਚਲਾਉਣ ਸਬੰਧੀ ਆਦੇਸ਼ ਜਾਰੀ 👇🏻*
By
Headline Admin
October 7, 2022
338
0
Share:
ਜਲੰਧਰ, 7 ਅਕਤੂਬਰ 2022-ਜ਼ਿਲ੍ਹਾ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਵੱਲੋਂ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ ਜਾਰੀ ਗਏ ਕੀਤੇ ਹਨ ਕਿ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹੱਦ ਅੰਦਰ ਸਮਰੱਥ ਅਥਾਰਟੀ ਵੱਲੋਂ ਅਧਿਕਾਰਤ ਵਿਅਕਤੀ ਨੂੰ ਛੱਡ ਕੇ ਕੋਈ ਵੀ ਵਿਅਕਤੀ ਦੀਵਾਲੀ ਤੇ ਗੁਰਪੁਰਬ ਦੇ ਤਿਉਹਾਰਾਂ ਮੌਕੇ ਆਮ ਵਰਤੇ ਜਾਣ ਵਾਲੇ ਪਟਾਕਿਆਂ ਜਾਂ ਹੋਰ ਵਿਸਫੋਟਕ ਸਮੱਗਰੀ ਦਾ ਭੰਡਾਰਨ, ਪ੍ਰਦਰਸ਼ਨ ਜਾਂ ਵਿਕਰੀ ਨਹੀਂ ਕਰੇਗਾ। ਜਾਰੀ ਹੁਕਮਾਂ ਅਨੁਸਾਰ ਦੀਵਾਲੀ ਮੌਕੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਇਲਾਵਾ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪਟਾਕੇ ਚਲਾਉਣ ਦਾ ਸਮਾਂ ਰਾਤ 11.55 ਵਜੇ ਤੋਂ ਰਾਤ 12.30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਮੌਕਿਆਂ ਨੂੰ ਛੱਡ ਕੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਵਿਭਾਗ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਆਤਿਸ਼ਬਾਜ਼ੀ ਨਿਰਧਾਰਿਤ ਸਮੇਂ ਦੌਰਾਨ ਹੀ ਹੋਵੇ ਅਤੇ ਪਾਬੰਦੀਸ਼ੁਦਾ ਪਟਾਕਿਆਂ ਦੀ ਵਿਕਰੀ ਨਾ ਹੋਵੇ। ਸਬੰਧਿਤ ਐਸ.ਐਚ.ਓ. ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਈਲੈਂਸ ਜ਼ੋਨ (ਹਸਪਤਾਲ, ਵਿੱਦਿਅਕ ਅਦਾਰੇ ਆਦਿ ਨੇੜੇ) ਵਿੱਚ ਕਿਸੇ ਵੀ ਸਮੇਂ ਪਟਾਕੇ ਚਲਾਉਣ ’ਤੇ ਮੁਕੰਮਲ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸੁੱਚੀ ਪਿੰਡ ਦੀ ਹੱਦਬੰਦੀ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਤੇਲ ਟਰਮੀਨਲਾਂ ਦੇ 500 ਗਜ਼ ਦੇ ਘੇਰੇ ਅੰਦਰ ਵੀ ਪਟਾਕੇ ਚਲਾਉਣ ’ਤੇ ਮਨਾਹੀ ਹੋਵੇਗੀ। ਇਹ ਹੁਕਮ 5 ਜਨਵਰੀ 2023 ਤੱਕ ਲਾਗੂ ਰਹਿਣਗੇ।
Previous Article
पूर्व पुलिस अधिकारी ने चलाई गोलियां,31 की ...
Next Article
*👉🏻 भगवान वाल्मीकि जी की शोभायात्रा के ...
0
Shares
0
+
0
0
0
0
Headline Admin
Related articles
More from author
जालंधर
*👉🏻 गुरुद्वारा से गोलक उठा ले गए चोर*
July 13, 2018
By
Headline Admin
जालंधर
पंजाब
*👉🏻 कुक्की ढाब में रहने वाली बुजुर्ग महिला के घर में घुसकर गन प्वाइंट पर गहने लूटने वाले चार लुटेरे ...
July 20, 2021
By
Headline Admin
जालंधर
*👉🏻 भार्गव कैम्प का मशहूर शराब तस्कर बॉबी काबू,अवैध शराब व बोलेरो गाड़ी जब्त* *👉🏻 पढ़ें पूरी खबर सिर्फ हैडलाइन ...
May 24, 2021
By
Headline Admin
जालंधर
*👉🏻 पुलिस को चकमा दे हथकड़ी से हाथ निकाल भागा आरोपी, थोड़ी दूरी पर किया काबू*
November 22, 2018
By
Headline Admin
जालंधर
*👉🏻 तल्हण जोड़ मेले के दौरान संगत में भारी उत्साह* *👉🏻 गणमान्यों ने गुरुद्वार साहिब में लगाई हाज़िरी*
June 17, 2018
By
Headline Admin
जालंधर
*👉🏻 120 किलो चूरा पोस्त,दो किलो अफीम सहित चार तस्कर काबू* *👉🏻 पढ़ें पूरी खबर सिर्फ हैडलाइन एक्सप्रेस पर 👇🏻*
May 29, 2020
By
Headline Admin
0
You may interested
Uncategorized
कपूरथला
जालंधर
पंजाब
*👉🏻 बीती देर रात गुरु नानक इंटरप्राइजेज के मालिक के बेटे गुरिंदर सिंह ने खुद को मारी गोली, मौत* *👉🏻 पढ़ें पूरी खबर सिर्फ हैडलाइन एक्सप्रेस पर 👇🏻*
जालंधर
*◆मुखर्जी नगर मामले में पुलिसकर्मियों को न्याय दिलाने व आपराधिक बैकग्राउंड वाले सरबजीत के खिलाफ सख्त कार्रवाई करवाने के लिए 20 जून को शिव सेना हिन्द के सीनियर नेता करेंगें दिल्ली पुलिस कमिश्नर से मुलाकात : ईशान्त शर्मा* *◆जान की परवाह किये बिना व लहूलुहान हालत में आपराधिक बैकग्राउंड वाले सरबजीत को काबू करने वाले बहादुर पुलिसकर्मियों को शिव सेना हिन्द 20 जून को करेगी सम्मानित :अमित घई* *●गुरुद्वारा श्री बंगला साहिब में गुरु के सेवक मंगल सिंह का हाथ तोड़ने वाले सरबजीत को पन्नू जैसे नमकहराम दो लाख रुपये देकर दे रहे है गुरुघर में गुंडागर्दी करने का इनाम : ईशान्त शर्मा*
जालंधर
*👉🏻 उजाला नगर के एक ताला बंद घर में चोरों ने दिया वारदात को अंजाम* *👉🏻 पढ़ें पूरी खबर हैडलाइन एक्सप्रेस.इन पर*
error:
Content is protected !!